GOG ਨੇ ਨੋਟੀਫਿਕੇਸ਼ਨ ਜਾਰੀ ਕੀਤੇ ਬਿਨਾਂ ਸੇਵਾਵਾਂ ਦੀ ਸਮਾਪਤੀ ਦੇ ਵਿਰੋਧ ਵਿੱਚ ਸ਼ਹਿਰ ਅੰਦਰ ਕੱਢਿਆ ਮੋਟਰਸਾਈਕਲ ਮਾਰਚ

ਗੁਰਦਾਸਪੁਰ, 17 ਨਵੰਬਰ (ਮੰਨਣ ਸੈਣੀ)। 4300 ਗਾਰਡ਼ੀਅਂਸ ਆਫ਼ ਗਵਰਨੈਂਸ (ਜੀ.ਓ.ਜੀ.) ਦੀਆਂ ਸੇਵਾਵਾਂ ਖਤਮ ਕੀਤੇ ਜਾਣ ਦੇ ਚਲਦੀਆਂ ਵਿਰੋਧ ਦੇ ਚਲਦੇ ਵੀਰਵਾਰ ਨੂੰ ਸ਼ਹਿਰ ਭਰ ‘ਚ ਸਾਬਕਾ ਜੀ.ਓ.ਜੀ ਵੱਲੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ। ਉਨ੍ਹਾਂ ਦੀਆਂ ਸੇਵਾਵਾਂ ਖਤਮ ਕੀਤੇ ਜਾਣ ਨੂੰ ਲੈ ਕੇ ਜੀਓਜੀ ਵਿੱਚ ਕਾਫੀ ਗੁੱਸਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ … Continue reading GOG ਨੇ ਨੋਟੀਫਿਕੇਸ਼ਨ ਜਾਰੀ ਕੀਤੇ ਬਿਨਾਂ ਸੇਵਾਵਾਂ ਦੀ ਸਮਾਪਤੀ ਦੇ ਵਿਰੋਧ ਵਿੱਚ ਸ਼ਹਿਰ ਅੰਦਰ ਕੱਢਿਆ ਮੋਟਰਸਾਈਕਲ ਮਾਰਚ